Flag of Indiaसत्यमेव जयते
CRISIS INDIA PUNJAB

ਪਰਵਿੰਦਰ ਝੋਟਾ ਦੀ ਦੇਹ ਦਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਪੋਸਟਮਾਰਟਮ ਹੋਇਆ, ਸਸਕਾਰ ਬਾਰੇ ਕੀ ਫੈਸਲਾ ਹੋਇਆ, ਪਿਤਾ ਨੇ ਕੀ ਦੱਸਿਆ

ਮਾਨਸਾ ਤੋਂ ਚੰਡੀਗੜ੍ਹ ਪੀਜੀਆਈ ਲਿਆਂਦੀ ਗਈ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਮਾਨਸਾ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਵਿੱਚ 8 ਨਵੰਬਰ ਨੂੰ ਕੀਤਾ ਜਾਵੇਗਾ।

BBC ਪੰਜਾਬੀ Sat, 07 Nov 2026 12:42
BBC ਪੰਜਾਬੀ पर मूल खबर पढ़ें ↗