Flag of Indiaसत्यमेव जयते
GOOD INDIA PUNJAB

'ਤੁਹਾਨੂੰ ਲੱਗਦਾ ਹੈ ਜਿਵੇਂ ਤੁਸੀਂ ਹੀ ਜੱਲਾਦ ਹੋ', ਆਪਣੇ ਬੱਚੇ ਨੂੰ ਕੁੱਖ ਵਿੱਚ ਗੁਆਉਣ ਵਾਲੀ ਮਾਂ ਦੀ ਦਰਦ ਭਰੀ ਕਹਾਣੀ

ਕੈਟਾਲੀਨਾ ਪਿਜ਼ਾਰੋ ਨੇ ਭਰੂਣ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਨਾ ਹੋਣ ਕਾਰਨ ਗਰਭਪਾਤ ਕਰਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਸਫਲ ਨਾ ਹੋਈ। ਅਦਾਲਤ ਨੇ ਡਾਕਟਰ ਨੂੰ ਰੁਕਾਵਟ ਪਾਉਣ ਦਾ ਦੋਸ਼ੀ ਠਹਿਰਾਇਆ।

BBC ਪੰਜਾਬੀ Mon, 09 Nov 2026 07:54
Read the original at BBC ਪੰਜਾਬੀ ↗