CRISIS
INDIA
PUNJAB
ਕਸੂਰ ਵਿੱਚ 72 ਘੰਟਿਆਂ ਵਿੱਚ ਮਾਂ, ਪਿਤਾ ਅਤੇ ਤਿੰਨ ਛੋਟੇ ਪੁੱਤਰਾਂ ਦੀ ਮੌਤ ਦਾ ਰਹੱਸ: 'ਇੱਕ ਕਿਰਲੀ ਵਿੱਚ ਕਿੰਨਾ ਜ਼ਹਿਰ ਸੀ ਕਿ ਪੰਜ ਲੋਕ ਮਰ ਗਏ?

55 ਸਾਲਾ ਕਾਸਿਮ ਅਲੀ, ਉਨ੍ਹਾਂ ਦੀ 52 ਸਾਲਾ ਪਤਨੀ ਹਸਨਾ ਬੀਬੀ ਅਤੇ ਤਿੰਨ ਜਵਾਨ ਪੁੱਤਰਾਂ—28 ਸਾਲਾ ਆਸਿਫ਼ ਅਲੀ, 25 ਸਾਲਾ ਨਾਜ਼ਿਮ ਅਲੀ ਅਤੇ 15 ਸਾਲਾ ਅਮਾਨਤ ਅਲੀ ਦੀ ਮੌਤ ਦਾ ਰਹੱਸ ਅਜੇ ਤੱਕ ਬਰਕਰਾਰ ਹੈ।
BBC ਪੰਜਾਬੀ पर मूल खबर पढ़ें ↗