PROBLEM
INDIA
PUNJAB
ਕਸ਼ਮੀਰ ਦਾ ਇਹ 'ਲਾਲ ਸੋਨਾ' ਸੰਕਟ ਵਿੱਚ ਕਿਉਂ, ਕੀ ਦੁਨੀਆ ਦਾ ਅਨਮੋਲ ਮਸਾਲਾ ਕੇਸਰ ਗਾਇਬ ਹੋ ਰਿਹਾ ਹੈ

ਕੇਸਰ ਦੀ ਖੇਤੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਮੰਨਿਆ ਜਾਂਦਾ ਹੈ ਅਤੇ ਇਸ ਦੀਆਂ ਜੜ੍ਹਾਂ ਅੱਜ ਦੇ ਈਰਾਨ, ਗ੍ਰੀਸ ਅਤੇ ਮੱਧ ਏਸ਼ੀਆ ਨਾਲ ਜੁੜੀਆਂ ਹੋਈਆਂ ਹਨ। ਪਰ ਕਸ਼ਮੀਰ ਦੇ ਕਿਸਾਨ ਕੇਸਰ ਦੀ ਖੇਤੀ ਨੂੰ ਲੈ ਕੇ ਹੁਣ ਚਿੰਤਤ ਹਨ।
Read the original at BBC ਪੰਜਾਬੀ ↗