Flag of Indiaसत्यमेव जयते
GOOD INDIA PUNJAB

'ਪੰਜਾਬ ਦੇ ਕਿਸਾਨਾਂ ਦਾ ਫੋਨ ਆਇਆ ਕਿ ਕੋਈ ਖੇਤਾਂ 'ਚ ਅੱਗ ਲਾ ਕੇ ਭੱਜ ਰਿਹਾ', ਪਰਾਲੀ ਸਾੜਨ ਨੂੰ ਲੈ ਕੇ ਬੀਜੇਪੀ ਦੇ ਇਲਜ਼ਾਮਾਂ 'ਤੇ 'ਆਪ' ਨੇ ਕੀ ਦਿੱਤਾ ਜਵਾਬ

ਕਪਿਲ ਮਿਸ਼ਰਾ ਨੇ ਪੰਜਾਬ ਵਿੱਚ ਪਰਾਲੀ ਸਾੜਨ ਪਿੱਛੇ ਸਾਜ਼ਿਸ਼ ਦਾ ਸ਼ੱਕ ਜਤਾਇਆ, ਹਰਪਾਲ ਚੀਮਾ ਨੇ ਭਾਜਪਾ 'ਤੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਇਲਜ਼ਾਮ ਲਾਏ ਹਨ।

BBC ਪੰਜਾਬੀ Mon, 09 Nov 2026 14:00
Read the original at BBC ਪੰਜਾਬੀ ↗