Flag of Indiaसत्यमेव जयते
GOOD INDIA PUNJAB

'ਮੇਰੇ ਮਾਪਿਆਂ ਨੇ ਇਕੱਠੇ ਮਰਨ ਦਾ ਫ਼ੈਸਲਾ ਕੀਤਾ, ਮੈ ਦੁੱਖ ਸਹਿਣ ਲਈ ਇਕੱਲਾ ਰਹਿ ਗਿਆ', ਆਖ਼ਰ ਮਾਪਿਆਂ ਨੇ ਇਕਲੌਤੇ ਪੁੱਤ ਨੂੰ ਛੱਡ ਇੱਛਾ ਮੌਤ ਕਿਉਂ ਚੁਣੀ

ਵਿਆਹ ਦੇ 50 ਸਾਲ ਖ਼ੁਸ਼ੀ-ਖ਼ੁਸ਼ੀ ਇਕੱਠੇ ਬਿਤਾਉਣ ਤੋਂ ਬਾਅਦ ਯਾਨ ਅਤੇ ਐਲਸ ਨੇ ਇਕੱਠਿਆਂ ਆਪਣੀ ਜ਼ਿੰਦਗੀ ਖ਼ਤਮ ਕਰਨ ਲਈ ਡਾਕਟਰਾਂ ਦੀ ਮਦਦ ਮੰਗੀ। ਉਹ ਆਪਣੇ ਇਕਲੌਤੇ ਪੁੱਤਰ ਨੂੰ ਪਿੱਛੇ ਛੱਡ ਗਏ

BBC ਪੰਜਾਬੀ Tue, 10 Nov 2026 13:23
Read the original at BBC ਪੰਜਾਬੀ ↗