GOOD
INDIA
PUNJAB
ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ‘ਬੈਂਕ 'ਚੋਂ ਲੁੱਟੇ 20 ਕਰੋੜ ਰੁਪਏ’, ਡੇਢ ਸਾਲ ਬਾਅਦ ਇੰਝ ਖੁੱਲ੍ਹਿਆ ਭੇਤ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨੇ ਬੈਂਕ ਡਾਕੇ ਦੀ ਅਜਿਹੀ ਸੋਚੀ-ਸਮਝੀ ਯੋਜਨਾ ਬਣਾਈ ਸੀ ਕਿ ਉਨ੍ਹਾਂ ਨੂੰ ਲੱਗਦਾ ਸੀ ਉਹ ਕਦੇ ਫੜੇ ਨਹੀਂ ਜਾਣਗੇ।
Read the original at BBC ਪੰਜਾਬੀ ↗